Punjabi Numbers
Click each number to hear its pronunciation
੧
1
ਇਕ
੨
2
ਦੋ
੩
3
ਤਿੰਨ
੪
4
ਚਾਰ
੫
5
ਪੰਜ
੬
6
ਛੇ
੭
7
ਸੱਤ
੮
8
ਅੱਠ
੯
9
ਨੌਂ
੧੦
10
ਦਸ
੧੧
11
ਗਿਆਰਾਂ
੧੨
12
ਬਾਰਾਂ
੧੩
13
ਤੇਰਾਂ
੧੪
14
ਚੌਦਾਂ
੧੫
15
ਪੰਦਰਾਂ
੧੬
16
ਸੋਲਾਂ
੧੭
17
ਸਤਾਰਾਂ
੧੮
18
ਅਠਾਰਾਂ
੧੯
19
ਉੱਨੀ
੨੦
20
ਵੀਹ
੨੧
21
ਇੱਕੀ
੨੨
22
ਬਾਈ
੨੩
23
ਤੇਈ
੨੪
24
ਚੌਵੀ
੨੫
25
ਪੱਚੀ
੨੬
26
ਛੱਬੀ
੨੭
27
ਸਤਾਈ
੨੮
28
ਅਠਾਈ
੨੯
29
ਉਨੱਤੀ
੩੦
30
ਤੀਹ
੩੧
31
ਇਕੱਤੀ
੩੨
32
ਬੱਤੀ
੩੩
33
ਤੇਤੀ
੩੪
34
ਚੌਂਤੀ
੩੫
35
ਪੈਂਤੀ
੩੬
36
ਛੱਤੀ
੩੭
37
ਸੈਂਤੀ
੩੮
38
ਅਠੱਤੀ
੩੯
39
ਉਨਤਾਲੀ
੪੦
40
ਚਾਲੀ
੪੧
41
ਇਕਤਾਲੀ
੪੨
42
ਬਤਾਲੀ
੪੩
43
ਤਿੱਤਾਲੀ
੪੪
44
ਚੁਤਾਲੀ
੪੫
45
ਪੈਂਤਾਲੀ
੪੬
46
ਛਿਆਲੀ
੪੭
47
ਸੰਤਾਲੀ
੪੮
48
ਅਠਤਾਲੀ
੪੯
49
ਉਣੰਜਾ
੫੦
50
ਪੰਜਾਹ
੫੧
51
ਇਕਵੰਜਾ
੫੨
52
ਬਵੰਜਾ
੫੩
53
ਤਿੱਵੰਜਾ
੫੪
54
ਚੁਰੰਜਾ
੫੫
55
ਪਚਵੰਜਾ
੫੬
56
ਛਪੰਜਾ
੫੭
57
ਸਤਵੰਜਾ
੫੮
58
ਅਠਵੰਜਾ
੫੯
59
ਉਨਾਹਠ
੬੦
60
ਸੱਠ
੬੧
61
ਇਕਾਹਠ
੬੨
62
ਬਾਹਠ
੬੩
63
ਤ੍ਰੇਹਠ
੬੪
64
ਚੌਂਹਠ
੬੫
65
ਪੈਂਹਠ
੬੬
66
ਛਿਆਹਠ
੬੭
67
ਸਤਾਹਠ
੬੮
68
ਅਠਾਹਠ
੬੯
69
ਉਨੱਤਰ
੭੦
70
ਸੱਤਰ
੭੧
71
ਇਕੱਤਰ
੭੨
72
ਬਹੱਤਰ
੭੩
73
ਤਿਹੱਤਰ
੭੪
74
ਚੁਹੱਤਰ
੭੫
75
ਪੰਝੱਤਰ
੭੬
76
ਛਿਹੱਤਰ
੭੭
77
ਸਤੱਤਰ
੭੮
78
ਅਠੱਤਰ
੭੯
79
ਉਨਾਸੀ
੮੦
80
ਅੱਸੀ
੮੧
81
ਇਕਿਆਸੀ
੮੨
82
ਬਿਆਸੀ
੮੩
83
ਤਿਰਾਸੀ
੮੪
84
ਚੌਰਾਸੀ
੮੫
85
ਪੰਜਾਸੀ
੮੬
86
ਛਿਆਸੀ
੮੭
87
ਸਤਾਸੀ
੮੮
88
ਅਠਾਸੀ
੮੯
89
ਉਨਾਨਵੇਂ
੯੦
90
ਨੱਬੇ
੯੧
91
ਇਕਾਨਵੇਂ
੯੨
92
ਬਾਨਵੇਂ
੯੩
93
ਤ੍ਰਾਨਵੇਂ
੯੪
94
ਚੁਰਾਨਵੇਂ
੯੫
95
ਪਚਾਨਵੇਂ
੯੬
96
ਛਿਆਨਵੇਂ
੯੭
97
ਸਤਾਨਵੇਂ
੯੮
98
ਅਠਾਨਵੇਂ
੯੯
99
ਨਿੱਨਵੇਂ
੧੦੦
100
ਸੌ